punjabi status - An Overview
punjabi status - An Overview
Blog Article
ਤੈਨੂੰ ਦਾਵਤ ਦੇਈਏ ਨੀਂ ਜ਼ਿੰਦਗੀ ਵਿੱਚ ਆਵਣ ਦੀ
ਤੇਰੇ ਬਿਨ ਜੀ ਕੇ ਦੇਖ ਲਿਆ, ਪਰ ਤੇਰੇ ਬਿਨ ਨਾ ਸਰਦਾ ਏ.
ਰੀਸਾਂ ਕਰਨ ਬਥੇਰੇ ਪਰ ਮੁਕਾਬਲਾ ਨੀ ਯਾਰਾਂ ਦਾ
ਜਿੰਨਾ ਨੂੰ ਹਵਾ ਤੋਂ ਬਚਾਉਣ ਦੀ ਕੋਸ਼ਿਸ਼ ਹੋਵੇ
ਹੱਕ ਦੀ ਕਮਾਈ ਨਾਲ ਖਰੀਦੀ ਚੀਜ਼ ਜ਼ਿਆਦਾ ਖੁਸ਼ੀ ਦਿੰਦੀ ਹੈ
ਅੰਦਰੋਂ ਤਾ ਸਬ ਸੜੇ ਪਾਏ ਨੇ , ਬਾਹਰੋਂ ਰੱਖਦੇ ਨੇ ਸਾਰ ਬੜੀ
ਵਿੱਛੜ ਕੇ ਤੈਥੋੋਂ ਇਹ ਜ਼ਿੰਦਗੀ ਇਕ ਸਜ਼ਾ ਲਗਦੀ ਆ
ਤੇਰੀਆਂ ਯਾਦਾਂ ਵਿੱਚ ਜੀਂਦੇ-ਜੀਂਦੇ ਮੇਰੀ ਮੌਤ ਵੀ ਹੁਣ ਮੈਥੋਂ ਖਫਾ ਲੱਗਦੀ ਆ
ਦੁਨੀਆ ਦਾ ਕੀ ਪਤਾ ਕਦੋ ਕੋਈ ਕਿਥੇ ਕਿਵੇਂ ਬਾਦਲ ਜਾਵੇ
ਦਿਲ ਤੋਂ ਉੱਤਰੇ ਲੋਕ ਦੁਬਾਰਾ ਜੁੜਦੇ ਨਹੀਂ ਹੁੰਦੇ
ਤੇਰਾ ਟਾਇਮ ਚੰਗਾ ਜੋ ਅਸੀ ਤੈਨੂੰ ਯਾਦ ਕਰਦੇ ਆ ,
ਕਿਸੇ ਦਾ ਕਿੱਤਾ ਹੋਇਆ ਅਹਿਸਾਨ ਕਦੇ ਨਾਂ ਭੁੱਲੋ
ਕੌਣ ਕਹਿੰਦਾ punjabi status ਹੈ ਕਿ ਸ਼ੌਂਕ ਤੇ ਜ਼ਿੱਦ ਸਿਰਫ਼ ਮਾਂ-ਪਿਓ ਪੂਰੇ ਕਰਦੇ ਨੇ
ਤੂੰ ਪੱਥਰ ਬਣਿਆ ਰਿਹਾ ਹੰਝੂ ਮੇਰੇ ਡੁੱਲਦੇ ਰਹੇ